Skip to player
Skip to main content
Search
Connect
Watch fullscreen
Like
Share
Bookmark
More
Add to Playlist
Report
ETVBHARAT
Follow
ਅੱਠਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਅਲੌਕਿਕ ਦੀਪਮਾਲਾ, ਦਿਲਕਸ਼ ਆਤਿਸ਼ਬਾਜ਼ੀ ਨੇ ਸੰਗਤ ਨੂੰ ਕੀਲਿਆ
1 week ago
ਅੰਮ੍ਰਿਤਸਰ: ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਾਮ ਸਮੇਂ ਧਾਰਮਿਕ ਸ਼ਰਧਾ ਅਤੇ ਰੂਹਾਨੀ ਮਾਹੌਲ ਦੇਖਣ ਨੂੰ ਮਿਲਿਆ। ਗੁਰਪੁਰਬ ਦੇ ਇਸ ਪਵਿੱਤਰ ਦਿਹਾੜੇ ਮੌਕੇ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਪਵਿੱਤਰ ਸਰੋਵਰ ਦੇ ਕਿਨਾਰਿਆਂ 'ਤੇ ਦੀਪਮਾਲਾ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਜਗਾਏ ਗਏ ਦੀਵਿਆਂ ਨਾਲ ਸ੍ਰੀ ਦਰਬਾਰ ਸਾਹਿਬ ਦਾ ਆਲਾ-ਦੁਆਲਾ ਰੌਸ਼ਨ ਹੋ ਗਿਆ ਅਤੇ ਸੁੰਦਰ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਮੌਕੇ ਸੰਗਤਾਂ ਨੇ ਗੁਰੂ ਘਰ ਵਿੱਚ ਹਾਜ਼ਰੀ ਭਰਦਿਆਂ ਰਹਿਰਾਸ ਸਾਹਿਬ ਦੇ ਪਾਠ ਵਿੱਚ ਸ਼ਮੂਲੀਅਤ ਕੀਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਾਨਦਾਰ ਅਤੇ ਅਲੌਕਿਕ ਆਤਿਸ਼ਬਾਜ਼ੀ ਕੀਤੀ ਗਈ। ਆਤਿਸ਼ਬਾਜ਼ੀ ਦੌਰਾਨ ਅਸਮਾਨ ਵਿੱਚ ਬਣੇ ਰੰਗ-ਬਿਰੰਗੇ ਨਜ਼ਾਰਿਆਂ ਨੇ ਸੰਗਤਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
Category
🗞
News
Transcript
Display full video transcript
00:27
Welcome to the National Anthem of the National Anthem.
Show less
Comments
Log in to post a comment
Recommended
3:39
|
Up next
ਲੋਕ ਹਿੱਤ ਲਈ ਖੜ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ,ਵਿਰੋਧੀਆਂ ਤੋਂ ਨਹੀਂ ਹੋ ਰਿਹਾ ਬਰਦਾਸ਼: ਵਿਜੇ ਸਿੰਗਲਾ
ETVBHARAT
1 week ago
0:45
ਇੱਥੇ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਹਵਾਵਾਂ ਨਾਲ ਪਿਆ ਮੀਂਹ
ETVBHARAT
6 weeks ago
3:02
ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਲੋਕਾਂ ਦੇ ਖਿੜੇ ਚਿਹਰੇ
ETVBHARAT
2 months ago
2:40
ਸੁਨਿਆਰੇ ਦੀ ਦੁਕਾਨ ਵਿੱਚ ਵੜਿਆ ਕੈਂਟਰ, ਵਾਲ-ਵਾਲ ਬਚਿਆ ਡਰਾਇਵਰ
ETVBHARAT
2 months ago
2:03
ਗੈਰ-ਕਾਨੂੰਨੀ ਗੈਸ ਰੀਫਿਲਿੰਗ ਦੌਰਾਨ ਫਟਿਆ ਸਿਲੰਡਰ, ਇੱਕ ਗੰਭੀਰ ਜ਼ਖ਼ਮੀ
ETVBHARAT
4 months ago
3:07
'୬ ଜିଲ୍ଲାରେ ବନ୍ୟା ସ୍ଥିତି; ୪୧,୮୮୧ ଜଣ ସ୍ଥାନାନ୍ତର':- SRC
ETVBHARAT
1 hour ago
4:59
पूर्व नक्सली महिलाओं का रैंप पर वॉक, बदलते बस्तर की नई तस्वीर
ETVBHARAT
1 hour ago
2:29
ରୋଗୀଙ୍କ ଜଳଖିଆରେ ମୃତ ଝିଟିପିଟି: ସମ୍ବଲପୁର ଜିଲ୍ଲା ମୁଖ୍ୟ ଡାକ୍ତରଖାନାରେ ଅଭାବନୀୟ ଘଟଣା
ETVBHARAT
1 hour ago
5:07
ਰਾਜੋਆਣਾ ਦੇ MP ਅੰਮ੍ਰਿਤਪਾਲ ਤੇ ਦੀਪ ਸਿੱਧੂ 'ਤੇ ਤਿੱਖੇ ਬੋਲ ?, 'ਵਾਰਿਸ ਪੰਜਾਬ ਦੇ' ਪਾਰਟੀ ਦਾ ਠੋਕਵਾਂ ਜਵਾਬ !
ETVBHARAT
1 hour ago
2:09
एयर इंडिया फ्लाइट में 4 सेकंड तक नहीं था कंट्रोल, तीनों हाइड्रोलिक सिस्टम फेल, टर्बुलेंस पर बड़ा खुलासा
ETVBHARAT
1 hour ago
2:31
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ, ਦੇਖੋ ਅਲੌਕਿਕ ਆਤਿਸ਼ਬਾਜੀ ਅਤੇ ਦੀਪਮਾਲਾ ਦਾ ਨਜ਼ਾਰਾ
ETVBHARAT
4 months ago
2:32
ਡੰਡੋਤ ਕਰਦਾ ਡੀਸੀ ਕੋਲ ਪਹੁੰਚਿਆ ਆਪ ਕੌਂਸਲਰ,ਵਿਕਾਸ ਕਾਰਜ ਲਈ ਲਾਈ ਗੁਹਾਰ
ETVBHARAT
6 months ago
1:19
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ
ETVBHARAT
7 months ago
5:03
ਹੜ੍ਹ ਪੀੜਤ ਕਿਸਾਨਾਂ ਲਈ ਮੁਸਲਿਮ ਭਾਈਚਾਰਾ ਆਇਆ ਅੱਗੇ, ਦਿੱਤਾ ਇਹ ਸੰਦੇਸ਼
ETVBHARAT
10 months ago
1:28
ਪਾਣੀ ਘਟਣ ਮਗਰੋਂ ਵਿਖਾਈ ਦੇਣ ਲੱਗਾ ਤਬਾਹੀ ਦਾ ਅਸਲ ਮੰਜ਼ਰ, ਲੋਕਾਂ ਨੇ ਦੱਸਿਆ ਦਰਦ
ETVBHARAT
11 months ago
5:38
ਖਤਰੇ ਦੀ ਕਗਾਰ 'ਤੇ ਘੱਗਰ ਦਰਿਆ, ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ
ETVBHARAT
11 months ago
0:58
4 ਵਿਦਿਆਰਥੀਆਂ ਦੀ ਮੌਤ, ਕਾਰ ਦਾ ਟਾਇਰ ਫੱਟਣ ਕਾਰਨ ਵਾਪਰਿਆ ਵੱਡਾ ਹਾਦਸਾ
ETVBHARAT
1 year ago
1:52
ਅੰਮ੍ਰਿਤਸਰ 'ਚ ਇੱਕ ਕਿੱਲੋ ਹੈਰੋਇਨ ਸਮੇਤ ਦੋ ਤਸਕਰ ਕਾਬੂ, ਬਾਰਡਰ ਪਾਰ ਮੁਲਜ਼ਮਾਂ ਦੇ ਲਿੰਕ
ETVBHARAT
1 year ago
1:15
ਮੌੜ ਬੱਸ ਸਟੈਂਡ ਵਿੱਚੋਂ ਪੀਆਰਟੀਸੀ ਦੀ ਬੱਸ ਚੋਰੀ, ਜਾਣੋ ਪੂਰਾ ਮਾਮਲਾ
ETVBHARAT
1 year ago
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
2 years ago
6:00
ਪੰਜਾਬ ਦੇ ਸਕੂਲਾਂ 'ਚ ਕਿਉਂ ਪੜ੍ਹਾਈ ਜਾ ਰਹੀ ਹੈ ਤੇਲਗੂ ?
ETVBHARAT
1 year ago
1:33
ਪੁੱਤ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕੀਤਾ ਕਤਲ
ETVBHARAT
1 year ago
11:39
ਪੰਜਾਬ ਕਿੱਥੇ-ਕਿੱਥੇ ਹੋਏ ਧਮਾਕੇ, ਜਾਣੋ ਕਿੰਨਾ ਹੋਇਆ ਨੁਕਸਾਨ?
ETVBHARAT
1 year ago
1:36
ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਨਿਹੰਗ ਸਿੰਘ ਨੇ ਵੱਢਿਆ ਨੌਜਵਾਨ ਦਾ ਗੁੱਟ
ETVBHARAT
1 year ago
0:12
कर्रेगुट्टा की पहाड़ी पर डिप्टी सीएम विजय शर्मा ने फहराया झंडा, 600 किमी की तिरंगा यात्रा का हुआ समापन
ETVBHARAT
1 hour ago
Comments