Skip to player
Skip to main content
Search
Connect
Watch fullscreen
Like
Share
Bookmark
More
Add to Playlist
Report
ETVBHARAT
Follow
ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਲੋਕਾਂ ਦੇ ਖਿੜੇ ਚਿਹਰੇ
2 months ago
ਪਟਿਆਲਾ: ਮੌਸਮ ਵਿਭਾਗ ਦੀ ਚੇਤਾਵਨੀ ਤੋਂ ਬਾਅਦ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਤੇਜ਼ ਰਫ਼ਤਾਰ ਹਵਾਵਾਂ ਅਤੇ ਭਾਰੀ ਮੀਂਹ ਦੇਖਣ ਨੂੰ ਮਿਲਿਆ। ਇਸ ਦੇ ਮੱਦੇਨਜ਼ਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਕਈ ਥਾਵਾਂ 'ਤੇ ਭਾਰੀ ਬਾਰਿਸ਼ ਦਰਜ ਕੀਤੀ ਗਈ। ਪਟਿਆਲਾ ਵਿੱਚ ਵੀ ਤੇਜ਼ ਹਵਾਵਾਂ ਦੇ ਨਾਲ ਮੁਸਲਾਧਾਰ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਤਾਪਮਾਨ ਵਿੱਚ ਕਮੀ ਆਈ ਅਤੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੀ। ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਇਕੱਠਾ ਹੋਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ, ਜਦਕਿ ਠੰਢੀਆਂ ਹਵਾਵਾਂ ਨਾਲ ਮੌਸਮ ਸੁਹਾਵਣਾ ਬਣ ਗਿਆ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਅਤੇ ਲੋੜ ਪੈਣ 'ਤੇ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ।
Category
🗞
News
Transcript
Display full video transcript
00:00
Thank you for joining us.
00:43
Thank you for joining us.
Show less
Comments
Add your comment
Recommended
3:39
|
Up next
ਲੋਕ ਹਿੱਤ ਲਈ ਖੜ੍ਹੀ ਆਮ ਆਦਮੀ ਪਾਰਟੀ ਦੀ ਸਰਕਾਰ,ਵਿਰੋਧੀਆਂ ਤੋਂ ਨਹੀਂ ਹੋ ਰਿਹਾ ਬਰਦਾਸ਼: ਵਿਜੇ ਸਿੰਗਲਾ
ETVBHARAT
5 days ago
1:09
ਅੱਠਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਅਲੌਕਿਕ ਦੀਪਮਾਲਾ, ਦਿਲਕਸ਼ ਆਤਿਸ਼ਬਾਜ਼ੀ ਨੇ ਸੰਗਤ ਨੂੰ ਕੀਲਿਆ
ETVBHARAT
5 days ago
1:47
ਇੱਕ ਬਲੈਰੋ ਜੀਪ ਅਤੇ ਮੋਟਰਸਾਈਕਲ ਦੀ ਟੱਕਰ, ਨੌਜਵਾਨ ਦੀ ਮੌਤ, ਇੱਕ ਹੋਰ ਜ਼ਖ਼ਮੀ
ETVBHARAT
5 weeks ago
2:40
ਸੁਨਿਆਰੇ ਦੀ ਦੁਕਾਨ ਵਿੱਚ ਵੜਿਆ ਕੈਂਟਰ, ਵਾਲ-ਵਾਲ ਬਚਿਆ ਡਰਾਇਵਰ
ETVBHARAT
2 months ago
2:31
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ, ਦੇਖੋ ਅਲੌਕਿਕ ਆਤਿਸ਼ਬਾਜੀ ਅਤੇ ਦੀਪਮਾਲਾ ਦਾ ਨਜ਼ਾਰਾ
ETVBHARAT
4 months ago
2:20
ਸਰਹੱਦੀ ਜ਼ਿਲ੍ਹੇ 'ਚ ਦੋ ਦਿਨਾਂ ਫਿਰੋਜ਼ਪੁਰ ਵਿਰਾਸਤੀ ਫੌਜੀ ਸਾਹਿਤਕ ਉਤਸਵ
ETVBHARAT
5 months ago
1:01
ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਗੁਰਦਾਸ ਮਾਨ, ਛੋਟੇ ਸਿੱਧੂ ਦੇ ਲਾਏ ਪੈਰੀ ਹੱਥ
ETVBHARAT
5 months ago
1:28
ਅੰਮ੍ਰਿਤਸਰ 'ਚ ਬੈਂਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ETVBHARAT
10 months ago
1:12
ਬਲਦਾਂ ਨਾਲ ਖੇਤੀ ਕਰ ਰਿਹਾ ਕਿਸਾਨ ਬਣ ਰਿਹਾ ਹੋਰਨਾਂ ਲਈ ਵੱਡੀ ਮਿਸਾਲ
ETVBHARAT
11 months ago
1:34
ਪੀਐਮ ਮੋਦੀ ਵੱਲੋਂ ਐਲਾਨ ਕੀਤੇ ਪੈਕੇਜ 'ਤੇ ਪੰਜਾਬ ਦੇ ਰਾਜਪਾਲ ਨੇ ਕੀਤਾ ਖੁਲਾਸਾ
ETVBHARAT
11 months ago
2:44
ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੀ ਪਰਿਵਾਰ ਦੀ ਜਾਨ
ETVBHARAT
11 months ago
1:15
ਮੌੜ ਬੱਸ ਸਟੈਂਡ ਵਿੱਚੋਂ ਪੀਆਰਟੀਸੀ ਦੀ ਬੱਸ ਚੋਰੀ, ਜਾਣੋ ਪੂਰਾ ਮਾਮਲਾ
ETVBHARAT
1 year ago
1:36
ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਨਿਹੰਗ ਸਿੰਘ ਨੇ ਵੱਢਿਆ ਨੌਜਵਾਨ ਦਾ ਗੁੱਟ
ETVBHARAT
1 year ago
2:27
ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ
ETVBHARAT
2 years ago
1:52
ਅੰਮ੍ਰਿਤਸਰ 'ਚ ਇੱਕ ਕਿੱਲੋ ਹੈਰੋਇਨ ਸਮੇਤ ਦੋ ਤਸਕਰ ਕਾਬੂ, ਬਾਰਡਰ ਪਾਰ ਮੁਲਜ਼ਮਾਂ ਦੇ ਲਿੰਕ
ETVBHARAT
1 year ago
3:30
ਨਸ਼ਾ ਤਸਕਰ ਦੇ ਘਰ 'ਤੇ ਡਿੱਗੀ ਕਾਨੂੰਨ ਦੀ ਬਿਜਲੀ, ਘਰ ਦਾ ਮਾਲਿਕ ਨਗਰ ਕੌਂਸਲ ਦਾ ਸੀ ਕਰਮਚਾਰੀ
ETVBHARAT
1 year ago
2:00
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨਾਲ ਛੇੜਛਾੜ ਕਰਦਾ ਨੌਜਵਾਨ ਕਾਬੂ
ETVBHARAT
1 year ago
2:20
ਘਰ ਦੀ ਡਿੱਗੀ ਛੱਤ, ਮੀਂਹ ਕਾਰਨ ਜਲਥਲ ਹੋਇਆ ਮਾਨਸਾ
ETVBHARAT
1 year ago
5:45
ਮੰਤਰੀ ਅਤੇ ਵਿਧਾਇਕ ਨੇ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
ETVBHARAT
1 year ago
1:37
పుట్లగట్లగూడెం గ్రీన్ఫీల్డ్ హైవేపై ప్రమాదం - 30 మందికి గాయాలు
ETVBHARAT
12 minutes ago
1:47
ଗାଁକୁ ପହଞ୍ଚିଲାନି ଆମ୍ବୁଲାନ୍ସ; ୮କିମି କାଦୁଅ ରାସ୍ତାରେ ଖଟିଆରେ ବୁହାହେଲା ଦାଦନ ଶ୍ରମିକଙ୍କ ମୃତଦେହ
ETVBHARAT
16 minutes ago
1:22
दिल्ली में बारिश के बाद सड़कों की जर्जर हालत, सड़क मरम्मत के लिए विधायक ने सीएम को लिखा पत्र
ETVBHARAT
18 minutes ago
4:00
अलवर में सफाईकर्मियों को नियुक्ति की मांग लेकर निगम में धरने पर बैठे वन मंत्री, कलेक्टर पर जड़े गंभीर आरोप...जानिए मामला
ETVBHARAT
18 minutes ago
5:14
पेट्रोल-डीजल पर 60 पैसे सेस से भड़का गुस्सा, हमीरपुर के लोगों ने कहा- महंगाई बढ़ेगी, सरकार वापस ले फैसला
ETVBHARAT
19 minutes ago
5:11
ಇವತ್ತು ಆಟಿ ಅಮವಾಸ್ಯೆ- ತುಳುನಾಡಿನ ಪ್ರತಿ ಮನೆಗಳಲ್ಲೂ ಆಟಿ ಕಷಾಯ ಕುಡಿಯುವ ಸಂಪ್ರದಾಯ: ಏನಿದರ ಪ್ರಯೋಜನ?
ETVBHARAT
20 minutes ago
Comments